Mahan Kosh Encyclopedia, Gurbani Dictionaries and Punjabi/English Dictionaries.
| SGGS Gurmukhi-Gurmukhi Dictionary | |
ਗਵਾ ਦਿੱਤਾ, ਗਵਾ ਲਿਆ, ਖੋਇਆ, ਬੇ-ਅਰਥ ਲੰਘਾਇਆ, ਦੂਰ ਕੀਤਾ। ਗਵਾ ਕੇ। ਉਦਾਹਰਣ: ਗੁਰਮੁਖਿ ਲਾਧਾ ਮਨਮੁਖਿ ਗਵਾਇਆ॥ {ਆਸਾ ੪, ਸੋਪੁ ੨, ੧:੩ (11)}। ਜਨਮ ਜਨਮ ਕਾ ਰੋਗੁ ਗਵਾਇਆ॥ {ਮਾਝ ੫, ੪੬, ੩:੨ (108)}। ਦਾਸਨਿ ਦਾਜ ਹੋਇ ਕੈ ਜਿਨੀ ਵਿਚਹੁ ਆਪੁ ਗਵਾਇਆ॥ {ਮਾਝ ੧, ਵਾਰ ੧੬:੭ (145)}। ਮਾਲ ਕੈ ਮਾਣੈ ਰੂਪ ਕੀ ਸੋਭਾ
|
|