Mahan Kosh Encyclopedia, Gurbani Dictionaries and Punjabi/English Dictionaries.
SGGS Gurmukhi-Gurmukhi Dictionary |
Garībā. 1. ਨਿਰਧਨਾਂ, ਦੀਨਾਂ, ਨਿਮਾਣਿਆਂ। 2. ਗਰੀਬ, ਨਿਤਾਣਾ। 1. poor. 2. humble. 1. ਉਦਾਹਰਨ: ਗਰੀਬਾ ਅਨਾਥਾ ਤੇਰਾ ਮਾਣਾ ॥ Raga Maajh 5, 14, 1:2 (P: 98). 2. ਉਦਾਹਰਨ: ਪੰਚ ਬਿਖਾਦੀ ਏਕੁ ਗਰੀਬਾ ਰਾਖਹੁ ਰਾਖਨਹਾਰੇ ॥ Raga Gaurhee 5, 125, 1:1 (P: 206).
|
|