Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Garbẖās(i). ਕੁੱਖ ਵਿਚ ਵਾਸਾ। womb. ਉਦਾਹਰਨ: ਪਹਿਲੈ ਪਹਰੈ ਰੈਣਿ ਕੈ ਵਣਜਾਰਿਆ ਮਿਤ੍ਰਾ ਹੁਕਮਿ ਪਇਆ ਗਰਭਾਸਿ ॥ Raga Sireeraag 1, Pahray 1, 1:1 (P: 74).
|
Mahan Kosh Encyclopedia |
ਗਰਭਾਸ਼ਯ ਮੇਂ. ਗਰਭ ਵਿੱਚ. “ਹੁਕਮਿ ਪਇਆ ਗਰਭਾਸਿ.” (ਸ੍ਰੀ ਮਃ ੧ ਪਹਰੇ) “ਫਿਰ ਗਰਭਾਸਿ ਨ ਪਰਿਆ ਰੇ!” (ਸ੍ਰੀ ਮਃ ੫). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|