Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Garab(u). ਅਹੰਕਾਰ। pride.
ਉਦਾਹਰਨ:
ਹਉਮੈ ਗਰਬੈ ਗਰਬੁ ਆਪਿ ਖੁਆਈਐ ॥ Raga Aaasaa 4, 65, 3:2 (P: 369).
ਗਰਬੁ ਮੋਹੁ ਤਜਿ ਹੋਵਉ ਰੇਨ ॥ Raga Aaasaa 5, 84, 3:3 (P: 391).

Mahan Kosh Encyclopedia

(ਗਰਬ) ਸੰ. गर्व- ਗਰਵ. ਨਾਮ/n. ਅਭਿਮਾਨ. ਅਹੰਕਾਰ. “ਕਬੀਰ ਗਰਬੁ ਨ ਕੀਜੀਐ.” (ਸ:). “ਗਰਬੁ ਨ ਕੀਜੈ.” (ਸੂਹੀ ਮਃ ੫). 2. ਅਵਗ੍ਯਾ ਦਾ ਭਾਵ. “ਓਨਾ ਅਹੰਕਾਰ ਬਹੁ ਗਰਬੁ ਵਧਾਇਆ.” (ਮਃ ੩ ਵਾਰ ਗੂਜ) “ਜਿਤੁ ਹਉਮੈ ਗਰਬ ਨਿਵਾਰੀ.” (ਸੋਰ ਮਃ ੫) 3. ਇੱਕ ਸੰਚਾਰੀ ਭਾਵ. ਦੇਖੋ- ਭਾਵ ੧੪। 4. ਅ਼. [غرب] ਗ਼ਰਬ. ਸੂਰਜ ਦੇ ਗ਼ਰੂਬ ਹੋਣ ਦੀ ਦਿਸ਼ਾ. ਮਗ਼ਰਬ. ਪਸ਼੍ਚਿਮ. ਪੱਛੋਂ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits