Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 4 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Ganī. 1. ਗਿਣੀਦਾ ਹੈ, ਸਮਝੀਦਾ ਹੈ। 2. ਧਨੀ, ਅਮੀਰ, ਧਨਾਢ। 1. counted. 2. rich, wealthy.
ਉਦਾਹਰਨਾ:
1. ਜੋ ਇਸੁ ਮਾਰੇ ਤਿਸ ਕਾ ਆਇਆ ਗਨੀ ॥ Raga Gaurhee 5, Asatpadee 5, 4:1 (P: 238).
ਤਾ ਕੀ ਮਹਿਮਾ ਗਨੀ ਨ ਆਵੈ ॥ (ਗਿਣੀ ਨਹੀਂ ਜਾਂਦੀ). Raga Gaurhee 5, Sukhmanee 1, 1:8 (P: 262).
ਗੋਪਾਲ ਗੋਬਿੰਦ ਅੰਤ ਨਾਹੀ ਬੇਅੰਤ ਗੁਣ ਤਾ ਕੇ ਕਿਆ ਗਨੀ ॥ (ਗਿਣਾਂ). Raga Jaitsaree 5, Chhant 2, 3:4 (P: 704).
ਵਿਚਿ ਵਰਤੈ ਨਾਨਕ ਆਪਿ ਝੂਠੁ ਕਹੁ ਕਿਆ ਗਨੀ ॥ (ਸਮਝਾਂ). Raga Tilang 4, 1, 2:2 (P: 723).
2. ਊਹਾਂ ਗਨੀ ਬਸਹਿ ਮਾਮੂਰ ॥ Raga Gaurhee Ravidas, 2, 2:4 (P: 345).

SGGS Gurmukhi-English Dictionary
[Var.] From Ganai.
SGGS Gurmukhi-English Data provided by Harjinder Singh Gill, Santa Monica, CA, USA.

English Translation
adj. affluent, rich, generous, bestower of blessing; also ਗ਼ਨੀ.

Mahan Kosh Encyclopedia

ਗਣਨਾ ਕਰਾਂ. ਗਿਣਾਂ. ਮੈਂ ਗਿਣਾਂ. “ਤਬ ਬੰਧ ਮੁਕਤਿ ਕਹੁ ਕਿਸ ਕਉ ਗਨੀ?” (ਸੁਖਮਨੀ) “ਵਿਚਿ ਵਰਤੈ ਨਾਨਕ ਆਪਿ, ਝੂਠ ਕਹੁ ਕਿਆ ਗਨੀ?” (ਤਿਲੰ ਮਃ ੪) 2. ਅ਼. [غنی] ਗ਼ਨੀ. ਧਨਵਾਨ. ਧਨੀ. “ਊਹਾ ਗਨੀ ਬਸਹਿ ਮਾਮੂਰ.” (ਗਉ ਰਵਿਦਾਸ) “ਜਿਨਿ ਤੂ ਧਿਆਇਆ ਸੇ ਗਨੀ.” (ਬਸੰ ਮਃ ੫) 3. ਕ਼ੁਰਾਨ ਵਿੱਚ ਲਿਖੇ ਹੋਏ ਖ਼ੁਦਾ ਦੇ ੯੯ ਅਥਵਾ ੧੦੦ ਗੁਣਵਾਚਕ ਨਾਮਾ ਵਿੱਚੋਂ ਇੱਕ ਨਾਮ. “ਕਰੀਮਾ ਰਹੀਮਾ ਅਲਾਹ ਤੂੰ ਗਨੀ.” (ਤਿਲੰ ਨਾਮਦੇਵ).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits