Mahan Kosh Encyclopedia, Gurbani Dictionaries and Punjabi/English Dictionaries.
SGGS Gurmukhi-Gurmukhi Dictionary |
Gaṇā. ਗਿਣੀਦਾ ਹੈ। counted; reckon, count. ਉਦਾਹਰਨ: ਜਿਨਿ ਪਾਇਆ ਪ੍ਰਭੁ ਅਪਣਾ ਆਏ ਤਿਸਹਿ ਗਣਾ ॥ Raga Maajh 5, Baaraa Maaha-Maajh, 2:3 (P: 133). ਉਦਾਹਰਨ: ਸੋ ਪ੍ਰਭੁ ਚਿਤਿ ਨ ਆਵਈ ਕਿਤੜਾ ਦੁਖੁ ਗਣਾ ॥ (ਗਿਣਾ, ਦਸਾਂ). Raga Maajh 5, Baaraa Maaha-Maajh, 2:6 (P: 133).
|
SGGS Gurmukhi-English Dictionary |
[v.] (from Sk. Gananam) count
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
ਸੰ. गणय ਗਣ੍ਯ. ਵਿ- ਗਿਣਨ ਯੋਗ੍ਯ ਸ਼ੁਮਾਰ ਦੇ ਲਈ ਲਾਇਕ਼. "ਜਿਨਿ ਪਾਇਆ ਪ੍ਰਭੁ ਆਪਣਾ ਆਏ ਤਿਸਹਿ ਗਣਾ". (ਮਾਝ ਬਾਰਹਮਾਹਾ). ॥
Mahan Kosh data provided by Bhai Baljinder Singh (RaraSahib Wale);
See http://www.ik13.com
|
|