Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English or Gurmukhi



SGGS Gurmukhi-Gurmukhi Dictionary
Gaṇṯai. 1. ਗਿਣਤੀਆਂ ਮਿਣਤੀਆਂ ਕਰਨ ਵਾਲੇ। 2. ਗਿਣਤੀਆਂ ਨਾਲ। 3. ਗਿਣਤੀ ਵਿਚ ਭਾਵ ਹੋਂਦ ਵਿਚ। 4. ਗਿਣਤੀ ਵਿਚ। 1. unto countings. 2. calculations. 3. accounts. 4. being counted. 1. ਉਦਾਹਰਨ: ਹਉਮੈ ਸਭਾ ਗਣਤ ਹੈ ਗਣਤੈ ਨਉ ਸੁਖੁ ਨਾਹਿ ॥ Raga Sireeraag 3, 57, 3:1 (P: 36). 2. ਉਦਾਹਰਨ: ਤੂੰ ਗਣਤੈ ਕਿਨੈ ਨ ਪਾਇਓ ਸਚੇ ਅਲਖ ਅਪਾਰਾ ॥ Raga Maajh 1, Vaar 6:2 (P: 140). 3. ਉਦਾਹਰਨ: ਤੂ ਕਰਤਾ ਆਪਿ ਅਗਣਤੁ ਹੈ ਸਭੁ ਜਗੁ ਵਿਚਿ ਗਣਤੈ ॥ Raga Gaurhee 3, Vaar 24:2 (P: 314). 4. ਉਦਾਹਰਨ: ਸਤਿਗੁਰ ਕੀ ਗਣਤੈ ਘੁਸੀਐ ਦੁਖੇ ਦੁਖਿ ਵਿਹਾਇ ॥ (ਗਿਣਤੀ ਵਿਚ ਨਾ ਆਈਐ). Raga Gaurhee 4, Vaar 26, Salok, 3, 1:4 (P: 314).

Mahan Kosh Encyclopedia

ਗਿਨਤੀ ਨਾਲ. "ਗਣਤੈ ਪ੍ਰਭੂ ਨ ਪਾਈਐ". (ਵਾਰ ਗੂਜ ੧. ਮਃ ੩).


Mahan Kosh data provided by Bhai Baljinder Singh (RaraSahib Wale); See http://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits