Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English or Gurmukhi



SGGS Gurmukhi-Gurmukhi Dictionary
Gad(i). 1. ਗਡ ਕੇ, ਸਥਿਤ ਕਰਕੇ, ਦ੍ਰਿੜ੍ਹ ਕਰਕੇ ਧਸਾਕੇ। 2. ਦਬਨਾ। 1. fix. 2. bury. 1. ਉਦਾਹਰਨ: ਘਰੁ ਬੰਧਹੁ ਸਚੁ ਧਰਮ ਕਾ ਗਡਿ ਥੰਮੁ ਅਹਲੈ ॥ Raga Gaurhee 5, Vaar 8:3 (P: 320). ਉਦਾਹਰਨ: ਸੋ ਨਿਵਾਹੂ ਗਡਿ ਜੋ ਚਲਾਊ ਨ ਥੀਐ ॥ Raga Maaroo 5, Vaar 14, Salok, 5, 1:1 (P: 1099). 2. ਉਦਾਹਰਨ: ਕੋ ਜਾਰੇ ਕੋ ਗਡਿ ਲੇ ਮਾਟੀ ॥ Raga Gaurhee, Kabir, 32, 2:2 (P: 329).

SGGS Gurmukhi-English Dictionary
[P. v.] Mix , Mingle.
SGGS Gurmukhi-English Data provided by Harjinder Singh Gill, Santa Monica, CA, USA.

Mahan Kosh Encyclopedia

{ਸੰਗ੍ਯਾ}. ਦ੍ਰਿੜ੍ਹਧਾਰਣਾ ੨. ਵਿ- ਗਾਢ. ਦ੍ਰਿੜ੍ਹ. ਪੱਕਾ. "ਸੋ ਨਿਬਾਹੂ ਗਡਿ, ਜੋ ਚਲਾਊ ਨ ਥੀਐ". (ਵਾਰ ਮਾਰੂ ੨. ਮਃ ੫. )। (3) ਸੰ. ਪੈਯਲ ਬੈਲ. ਕੰਮ ਦੇ ਭੈ ਕਰਕੇ ਲੇਟਣਵਾਲੀ ਬੈਲ। (4) ਕ੍ਰਿ. ਵਿ- ਗੱਡਕੇ. ਗਾਡਕਰ.


Mahan Kosh data provided by Bhai Baljinder Singh (RaraSahib Wale); See http://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits