Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English or Gurmukhi



SGGS Gurmukhi-Gurmukhi Dictionary
ਗਗਨ ਅੰਦਰ, ਆਕਾਸ਼ ਵਿੱਚ, ਦਸਵੇਂ ਦੁਆਰ ਮਨ ਟੇਕ ਕੇ, ਆਤਮਕ ਮੰਡਲ ਵਿੱਚ, ਉੱਚੇ ਆਤਮਕ ਟਿਕਾਣੇ ਵਿੱਚ। ਉਦਾਹਰਣ: ਗਗਨ ਗੰਭੀਰੁ ਗਗਨੰਤਰਿ ਵਾਸੁ॥ {ਰਾਮ ੧, ਓਅੰ ੨੦:੧ (932)}।

Mahan Kosh Encyclopedia
ਦਸ਼ਮਦ੍ਵਾਰ ਵਿੱਚ। (2) ਆਕਾਸ਼ ਸਮਾਨ ਪੂਰਣ ਬ੍ਰਹਮ ਵਿੱਚ. "ਗਗਨੰਤਰਿ ਵਾਸ". (ਓਅੰਕਾਰ) "ਗਗਨੰਤਰਿ ਵਾਸਿਆ ਗੁਣ ਪਰਗਾਸਿਆ". (ਸੋਰ ਅਃ ਮਃ ੧) "ਸਾਚਾ ਵਾਸਾ ਪੁਰਿ ਗਗਨੰਦਰਿ". (ਮਾਰੂ ਸੋਲਹੇ ਮਃ ੧).
Mahan Kosh data provided by Bhai Baljinder Singh (RaraSahib Wale); See http://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits