Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English or Gurmukhi



SGGS Gurmukhi-Gurmukhi Dictionary
Gagan(i). ਅਸਮਾਨ, ਅਕਾਸ਼, ਦਸਮ ਦੁਆਰ। sky, tenth gate. ਉਦਾਹਰਨ: ਅਮ੍ਰਿਤਧਾਰ ਗਗਨਿ ਦਸ ਦੁਆਰਿ ॥ (ਹਿਰਦੇ ਰੂਪੀ ਅਕਾਸ਼). Raga Gaurhee 1, 8, 1:2 (P: 153). ਉਦਾਹਰਨ: ਜੈਸੀ ਗਗਨਿ ਫਿਰੰਤੀ ਊਡਤੀ ਕਪਰੇ ਬਾਗੇ ਵਾਲੀ ॥ (ਅਸਮਾਨ ਵਿਚ). Raga Gaurhee 4, 51, 2:1 (P: 168). ਉਦਾਹਰਨ: ਗਗਨਿ ਰਸਾਲ ਚੂਐ ਮੇਰੀ ਭਾਠੀ ॥ (ਦਸਮ ਦੁਆਰ). Raga Gaurhee, Kabir, 27, 1:1 (P: 328).

Mahan Kosh Encyclopedia

ਆਕਾਸ਼ ਵਿੱਚ. "ਤੂ ਜਲਿ ਥਲਿ ਗਗਨਿ ਪਯਾਲਿ ਪੂਰਿ ਰਹਿਆ". (ਸਵੈਯੇ ਮਃ ੪. ਕੇ)। (2) ਦਸ਼ਮਦ੍ਵਾਰ ਵਿੱਚ. ਦੇਖੋ, ਗਗਨ ੮.


Mahan Kosh data provided by Bhai Baljinder Singh (RaraSahib Wale); See http://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits