Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Ga-ī. 1. ਮੁਕ ਗਈ, ਮਿਟ ਗਈ, ਦੂਰੀ ਹੋਈ। 2. ਗਈ ਸਹਾਇਕ ਕਿਰਿਆ। 3. ਰਵਾਨਾ ਹੋਈ, ਚਲੀ, ਤੁਰੀ। 4. ਲੰਘ ਗਈ, ਬਤੀਤ ਹੋ ਗਈ। 5. ਜਾ ਕੇ । 1. exhausted, left, gone. 2. has, auxiliary verb. 3. departed. 4. passes. 5. go.
ਉਦਾਹਰਨਾ:
1. ਬੁਧਿ ਵਿਸਰਜੀ ਗਈ ਸਿਆਣਪ ਕਰਿ ਅਵਗਣ ਪਛੁਤਾਇ ॥ (ਮੁਕ ਗਈ). Raga Sireeraag 1, Pahray 2, 3:5 (P: 76).
ਉਦਾਹਰਨ:
ਚਿੰਤਾ ਰੋਗੁ ਗਈ ਹਉ ਪੀੜਾ ਆਪਿ ਕਰੇ ਪ੍ਰਤਿਪਾਲਾ ਜੀਉ ॥ (ਮਿਟ ਗਈ). Raga Maajh 5, 15, 2:3 (P: 99).
2. ਬਿਨੁ ਸਬਦੈ ਜਗੁ ਦੁਖੀਆ ਫਿਰੈ ਮਨਮੁਖਾ ਨੋ ਗਈ ਖਾਇ ॥ Raga Sireeraag 3, Asatpadee 21, 4:2 (P: 67).
3. ਘੂੰਘਟੁ ਕਾਢਿ ਗਈ ਤੇਰੀ ਆਗੈ ॥ (ਤੁਰ ਗਈ). Raga Aaasaa, Kabir, 34, 1:1 (P: 484).
ਧਰਤੀ ਉਪਰਿ ਕੋਟ ਗੜ ਕੇਤੀ ਗਈ ਵਜਾਇ ॥ Raga Sorath 1, 1, 31, (P: 595).
ਗਈ ਬੁਨਾਵਨ ਮਾਹੋ ॥ (ਸੂਤ ਉਨਾਣ ਲਈ ਰਵਾਨਾ ਹੋਈ). Raga Gaurhee, Kabir, 54, 1:1 (P: 335).
ਜਿਨਾ ਪਿਛੈ ਹਉ ਗਈ ਸੇ ਮੈ ਪਿਛੈ ਭੀ ਰਵਿਆਸੁ ॥ Raga Maaroo 4, Vaar 9ਸ, 5, 1:1 (P: 1097).
4. ਰੈਣਿ ਗਈ ਫਿਰਿ ਹੋਇ ਪਰਭਾਤਿ ॥ (ਲੰਘ ਗਈ). Raga Aaasaa 5, 19, 2:2 (P: 375).
5. ਅਗੈ ਗਈ ਨ ਮੰਨੀਆ ਮਰਉ ਵਿਸੂਰਿ ਵਿਸੂਰੇ ॥ (ਜਾ ਕੇ). Raga Vadhans 1, 3, 1:12 (P: 558).

Mahan Kosh Encyclopedia

ਵੀਤੀ. ਗੁਜ਼ਰੀ। 2. ਵਿਗੜੀ. “ਗਈਬਹੋੜੁ ਬੰਦੀਛੋੜੁ.” (ਸੋਰ ਮਃ ੫) 3. ਗਾਵੇਗਾ. “ਤਬ ਕੈਸੇ ਗੁਨ ਗਈਹੈ?” (ਗੂਜ ਕਬੀਰ).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits