Mahan Kosh Encyclopedia, Gurbani Dictionaries and Punjabi/English Dictionaries.
SGGS Gurmukhi-Gurmukhi Dictionary |
Kẖaʼnd(i). 1. ਹਿੱਸੇ, ਭਾਗ। 2. ਟੁਕੜੇ ਟੁਕੜੇ ਕਰ। 1. spheres, regions, continents realm. 2. cut/break into pieces. 1. ਉਦਾਹਰਨ: ਖੰਡਿ ਵਰਭੰਡਿ ਹਰਿ ਸੋਭਾ ਹੋਈ ਇਹੁ ਦਾਨੁ ਨ ਰਲੈ ਰਲਾਇਆ ॥ (ਦੇਸ਼ ਤੇ ਸੰਸਾਰ). Raga Sireeraag 4, Chhant 1, 4:4 (P: 79). 2. ਉਦਾਹਰਨ: ਕ੍ਰੋਧੁ ਖੰਡਿ ਪਰਚੰਡਿ ਲੋਭੁ ਅਪਮਾਨ ਸਿਉ ਝਾੜ੍ਯ੍ਯਉ ॥ (ਟੁਕੜੇ ਟੁਕੜੇ ਕਰ). Sava-eeay of Guru Ramdas, Sal-y, 1:2 (P: 1406).
|
Mahan Kosh Encyclopedia |
ਖੰਡ (ਦੇਸ਼) ਵਿੱਚ। (2) ਭਾਵ- ਸ਼ਰੀਰ ਵਿੱਚ. "ਜੋ ਬ੍ਰਹਮੰਡਿ ਖੰਡਿ ਸੋ ਜਾਣਹੁ". (ਮਾਰੂ ਸੋਲਹੇ ਮਃ ੧)। (3) ਖੰਡਨ ਕਰਕੇ. "ਭਵਰੁ ਵਸੈ ਭੈ ਖੰਡਿ". (ਵਾਰ ਮਾਰੂ ੧. ਮਃ ੩) ਜਿਗ੍ਯਾਸੂ ਰੂਪ ਭ੍ਰਮਰ, ਭੈ ਮਿਟਾਕੇ ਵਸਦਾ ਹੈ. ॥
Mahan Kosh data provided by Bhai Baljinder Singh (RaraSahib Wale);
See http://www.ik13.com
|
|