Mahan Kosh Encyclopedia, Gurbani Dictionaries and Punjabi/English Dictionaries.
| SGGS Gurmukhi-Gurmukhi Dictionary | |
ਗੁਮ ਜਾਏ, ਗਵਾਚੇ, ਖੁੰਝ ਜਾਏ, ਨਾਸ ਹੋਏ। ਗਵਾਣ ਨਾਲ, ਖੁੰਝਣ ਨਾਣ। ਉਦਾਹਰਣ: ਅਭਿਮਾਨੁ ਖੋਇ ਖੋਇ ਖੋਇ ਖੋਈ ਹਉ ਮੋ ਕਉ ਸਤਿਗੁਰ ਮੰਤ੍ਰ ਦਿਸਟਾਏ॥ {ਬਿਲਾ ੫, ੮੧, ੩:੨ (821)}। ਖੋਟੇ ਖੋਟੁ ਕਮਾਵਣਾ ਆਇ ਗਇਆ ਪਤਿ ਖੋਇ॥ {ਸਿਰੀ ੧, ੨੩, ੩:੩ (23)}। ਜਨਮ ਜਨਮ ਕੇ ਪਾਪ ਖੋਇ ਕੈ ਫੁਨਿ ਬੈਕੁੰਠਿ ਸਿਧਾਵੈ॥ {ਰਾਮ ੯, ੧, ੧
|
| SGGS Gurmukhi-English Dictionary |
1. n. 2. v. 1. (from Per. Khû) habit. 2. (from P. Khovanā) to lose
SGGS Gurmukhi-English Data provided by
Harjinder Singh Gill, Santa Monica, CA, USA.
|
| Mahan Kosh Encyclopedia |
ਫ਼ਾ. __ {ਸੰਗ੍ਯਾ}. ਸੁਭਾਉ. ਆਦਤ. ਬਾਂਣ. ਪ੍ਰਕ੍ਰਿਤਿ. "ਅਭਿਮਾਨ ਖੋਇ ਖੋਇ". (ਬਿਲਾ ਮਃ ੫) "ਤੁਮ ਖੋਇ ਤੁਰਕ ਕੀ ਜਾਨੋ". (ਨਾਪ੍ਰ)। (2) ਦੇਖੋ, ਖੋਣਾ. "ਖੋਇ ਖਹੜਾ ਭਰਮੁ ਮਨ ਕਾ". (ਮਾਰੂ ਮਃ ੫)। (3) ਖੋਕੇ. ਗਵਾਕੇ.
Mahan Kosh data provided by Bhai Baljinder Singh (RaraSahib Wale);
See http://www.ik13.com
|
|