Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Kẖair(i). 1. ਅਮਨ, ਸ਼ਾਂਤੀ, ਖੈਰ ਖੈਰੀਅਤ। 2. ਦਾਨ, ਦਾਤ। 1. safety. 2. charity.
ਉਦਾਹਰਨਾ:
1. ਊਹਾਂ ਖੈਰਿ ਸਦਾ ਮੇਰੇ ਭਾਈ ॥ (ਅਮਨ, ਸ਼ਾਂਤੀ, ਖੈਰ ਖਰੀਅਤ). Raga Gaurhee Ravidas, 2, 1:2 (P: 345).
2. ਖਰਚੇ ਦਿਤਿ ਖਸੰਮ ਦੀ ਆਪ ਖਹਦੀ ਖੈਰਿ ਦਬਟੀਐ ॥ (ਹੋਰਨਾਂ ਨੂ ਖੈਰ (ਦਾਨ) ਦਬਕੇ ਵੰਡਦੇ ਹਨ). Raga Raamkalee, Balwand & Sata, Vaar 2:6 (P: 967).
ਪੰਚ ਮਰਦ ਸਿਦਕਿ ਲੇ ਬਾਧਹੁ ਖੈਰਿ ਸਬੂਰੀ ਕਬੂਲ ਪਰਾ ॥ Raga Maaroo 5, Solhaa 12, 4:3 (P: 1083).

Mahan Kosh Encyclopedia

(ਖੈਰੀ) ਨਾਮ/n. ਖ਼ੈਰਾਤ. ਦਾਨ. ਦੇਖੋ- ਖਹਦੀ. “ਚਉਥੇ ਖੈਰੀ.” (ਮਾਰੂ ਸੋਲਹੇ ਮਃ ੫) ਚਉਥੀ ਨਮਾਜ਼ ਦਾਨ ਕਰਨਾ ਹੈ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits