Mahan Kosh Encyclopedia, Gurbani Dictionaries and Punjabi/English Dictionaries.
| SGGS Gurmukhi-Gurmukhi Dictionary | |
ਖੁਆ ਦਿਤਾ, ਖੋਇਆ ਹੋਇਆ, ਖੁੰਝਾਏ ਹੋਏ, ਪਰੇ ਕੀਤੇ ਹੋਏ। ਉਦਾਹਰਣ: ਆਪਹੁ ਤੁਧੁ ਖੁਆਇਆ॥ {ਸਿਰੀ ੧, ਅਸ ੨੮, ੬:੨ (72)}। ਇਹੁ ਮਨੂਆ ਦਹ ਦਿਸਿ ਧਾਵਦਾ ਦੂਜੈ ਭਾਇ ਖੁਆਇਆ॥ {ਸੋਰ ੩, ੧, ੩:੧ (600)}।
|
|