Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Kẖīrā. ਦੁਧ। milk.
ਉਦਾਹਰਨ:
ਨਾਨਕ ਬਾਰਿਕ ਤੁਮ ਮਾਤ ਪਿਤਾ ਮੁਖਿ ਨਾਮੁ ਤੁਮਾਰੋ ਖੀਰਾ ॥ Raga Todee 5, 5, 4:2 (P: 713).

English Translation
n.m. cucumber, Cucumis stivus.

Mahan Kosh Encyclopedia

ਦੁੱਧ. ਦੇਖੋ- ਖੀਰ. “ਮੁਖਿ ਨਾਮ ਤੁਮਾਰੋ ਖੀਰਾ.” (ਟੋਡੀ ਮਃ ੫) 2. ਉਹ ਪਸ਼ੂ, ਜਿਸ ਦੇ ਖੀਰ (ਦੁੱਧ) ਦੰਦ ਹੋਣ। 3. ਸੰ. ਕ੍ਸ਼ੀਰਕ. ਨਾਮ/n. ਕੱਕੜੀ ਦੀ ਕਿ਼ਸਮ ਦਾ ਇੱਕ ਫਲ, ਜੋ ਬਰਸਾਤ ਦੀ ਮੌਸਮ ਹੁੰਦਾ ਹੈ. L. Cucumis sativus। 4. ਫ਼ਾ. [خِیرہ] ਵਿ. ਬੇਸ਼ਰਮ. ਨਿਰਲੱਜ। 5. ਬੇਅਦਬ. ਗੁਸਤਾਖ਼। 6. ਦਿਲੇਰ। 7. ਹੈਰਾਨ ਹੋਇਆ. ਚਕਿਤ। 8. ਨਾਮ/n. ਅੱਖਾਂ ਅੱਗੇ ਹੋਇਆ ਧੁੰਧਲਾਪਨ. ਅੱਖਾਂ ਦੇ ਚੁੰਧਿਆਉਂਣ ਦਾ ਭਾਵ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits