Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English or Gurmukhi



SGGS Gurmukhi-Gurmukhi Dictionary
Kẖīnā. 1. ਨਾਸ ਹੁੰਦਾ ਹੈ। 2. ਨਿਰਬਲ, ਕੰਮਜ਼ੋਰ। 3. ਤੋਟਾ, ਨੁਕਸਾਨ। 1. destroyed. 2. weak. 3. harm. 1. ਉਦਾਹਰਨ: ਆਵਤ ਜਾਤ ਜੋਨੀ ਦੁਖ ਖੀਨਾ ॥ Raga Gaurhee 5, 124, 1:2 (P: 190). 2. ਉਦਾਹਰਨ: ਨੈਨਹੁ ਨੀਰੁ ਬਹੈ ਤਨੁ ਖੀਨਾ ਭਏ ਕੇਸ ਦੁਧ ਵਾਨੀ ॥ Raga Sorath, Bheekhann, 1, 1:1 (P: 659). 3. ਉਦਾਹਰਨ: ਹਾਥ ਦੇਇ ਰਾਖੈ ਅਪਨੇ ਕਉ ਕਾਹੂ ਨ ਕਰਤੇ ਕਛੁ ਖੀਨਾ ॥ Raga Bilaaval 5, 97, 1:2 (P: 823).

Mahan Kosh Encyclopedia

ਦੇਖੋ, ਖੀਣਾ. "ਨੈਨਹੁ ਨੀਰ ਬਹੈ ਤਨੁ ਖੀਨਾ". (ਸੋਰ ਭੀਖਨ)। (2) ਖਿੰਨ. ਉਦਾਸ. ਨਾਰਾਜ. "ਕਾਹੂ ਨ ਕਰਤੇ ਕਛੁ ਖੀਨਾ". (ਬਿਲਾ ਮਃ ੫).


Mahan Kosh data provided by Bhai Baljinder Singh (RaraSahib Wale); See http://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits