| Mahan Kosh Encyclopedia, Gurbani Dictionaries and Punjabi/English Dictionaries. 
 
 
 
 
 | SGGS Gurmukhi/Hindi to Punjabi-English/Hindi Dictionary |  | Kʰaasaa. 1. ਖਾਵੇਗਾ। 2. ਸ੍ਰੇਸ਼ਟ, ਉਤਮ। 1. eat. 2. good, elegant, graceful. ਉਦਾਹਰਨਾ:
 1.  ਜੈਸਾ ਬੀਜਹਿ ਤੈਸਾ ਖਾਸਾ ॥ Raga Gaurhee 5, 71, 3:3 (P: 176).
 2.  ਸਦਾ ਅਨੰਦੁ ਕਰੇ ਆਨੰਦੀ ਜਿਸੁ ਸਿਰਪਾਉ ਪਾਇਆ ਗਲਿ ਖਾਸਾ ਹੈ ॥ Raga Maaroo 5, Solhaa 2, 13:3 (P: 1073).
 | 
 
 | English Translation |  | (1) adj.m. good, superior, of special variety, especial important,; a kind of thick muslin; characteristic, distinguishing quality or disposition, special feature. (2) adj. quite, much, considerable, sufficient, abundant." | 
 
 | Mahan Kosh Encyclopedia |  | ਖਾਵੇਗਾ. ਖਾਵਿਸ. “ਜੈਸਾ ਬੀਜਹਿ ਤੈਸਾ ਖਾਸਾ.” (ਗਉ ਮਃ ੫) 2. ਨਾਮ/n. ਅਮੀਰਾਂ ਦੀ ਖਾਸ ਸਵਾਰੀ. ਪਾਲਕੀ. ਤਾਮਝਾਮ. ਸੁਖਪਾਲ. “ਖਾਸਾ ਸਿੱਖਨ ਕੰਧ ਉਠਾਏ.” (ਗੁਵਿ ੬) 3. ਫ਼ਾ. [خاصہ] ਖ਼ਾਸਹ. ਨੈਨਸਕੁ. ਪਤਲਾ ਵਸਤ੍ਰ। 4. ਵਿ. ਉੱਤਮ ਉਮਦਾ. “ਜਿਸ ਸਿਰਪਾਉ ਪਇਆ ਗਲਿ ਖਾਸਾ ਹੇ.” (ਮਾਰੂ ਸੋਲਹੇ ਮਃ ੫) 5. ਅਰੋਗ। 6. ਅ਼. ਨਾਮ/n. ਸੁਭਾਉ. ਪ੍ਰਕ੍ਰਿਤਿ. Footnotes:X
 Mahan Kosh data provided by Bhai Baljinder Singh (RaraSahib Wale); 
See https://www.ik13.com
 | 
 
 |