Mahan Kosh Encyclopedia, Gurbani Dictionaries and Punjabi/English Dictionaries.
SGGS Gurmukhi-Gurmukhi Dictionary |
Kẖāvṇā. ਖਾਂਦੇ। eat. ਉਦਾਹਰਨ: ਜਿਸ ਦਾ ਦਿਤਾ ਖਾਵਣਾ ਤਿਸੁ ਕਹੀਐ ਸਾਬਾਸਿ ॥ (ਖਾਂਦੇ ਹਾਂ). Raga Aaasaa 1, Vaar 22:5 (P: 474).
|
English Translation |
v.t. dia. se ਖਾਣਾ to eat.
|
Mahan Kosh Encyclopedia |
ਕ੍ਰਿ- ਖਾਣਾ. ਭਕ੍ਸ਼ਣ. ਛਕਣਾ. "ਤੇਰਾ ਦਿਤਾ ਖਾਵਣਾ". (ਵਾਰ ਸੋਰ ਮਃ ੪). ॥
Mahan Kosh data provided by Bhai Baljinder Singh (RaraSahib Wale);
See http://www.ik13.com
|
|