Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Kẖām. ਕਚੀ, ਨਾਸਵੰਤ। transistory, impermanent, fragile. ਉਦਾਹਰਨ: ਸ੍ਰਬ ਸੀਗਾਰ ਤੰਬੋਲ ਰਸ ਸਣੁ ਦੇਹੀ ਸਭ ਖਾਮ ॥ Raga Maajh 5, Baaraa Maaha-Maajh, 1:7 (P: 133).
|
SGGS Gurmukhi-English Dictionary |
[Per. n.] Raw
SGGS Gurmukhi-English Data provided by
Harjinder Singh Gill, Santa Monica, CA, USA.
|
English Translation |
adj. unripe, half-baked, raw; also ਖ਼ਾਮ.
|
Mahan Kosh Encyclopedia |
ਫ਼ਾ. [خام] ਖ਼ਾਮ. ਵਿ. ਕੱਚਾ. “ਪੁਰਾਬ ਖਾਮ ਕੁਜੈ.” (ਮਃ ੧ ਵਾਰ ਮਲਾ) ਪੁਰ ਆਬ ਖ਼ਾਮ ਕੂਜ਼ਹ. ਕੱਚਾ. ਮਟਕਾ ਸ਼ਰੀਰ ਹੈ, ਪਾਣੀ ਚੇਤਨਸੱਤਾ ਹੈ। 2. ਨਾਪਾਇਦਾਰ. ਬਿਨਸਨਹਾਰ. “ਸੀਗਾਰ ਤੰਬੋਲ ਰਸ ਸਣ ਦੇਹੀ ਸਭ ਖਾਮ.” (ਮਾਝ ਬਾਰਹਮਾਹਾ) 3. ਬੰਦ. “ਕਾਗਜ ਕਰਕੈ ਖਾਮ ਕੋ ਦੀਨੋ ਸਿੱਖ ਪਠਾਇ.” (ਗੁਪ੍ਰਸੂ) 4. ਨਾਤਜਰਬੇਕਾਰ. “ਤਜ ਗੋਪਾਲ ਆਨ ਜੋ ਕਰਣੀ ਸੋਈ ਸੋਈ ਬਿਨਸਤ ਖਾਮ.” (ਜੈਤ ਮਃ ੫). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|