Mahan Kosh Encyclopedia, Gurbani Dictionaries and Punjabi/English Dictionaries.
| SGGS Gurmukhi-Gurmukhi Dictionary | |
ਛਕੇ, ਛਕਣ ਦੁਆਰਾ, ਖਾਣ ਤੇ/ਨਾਲ/ਤੋਂ। ਉਦਾਹਰਣ: ਮਨਮੁਖ ਖਾਧੇ ਗੁਰਮੁਖਿ ਉਬਰੇ॥ {ਸੋਰ ੪, ਵਾਰ ੪ਸ, ੩, ੧:੨ (643)}। ਮਨਮੁਖ ਖਾਧੇ ਦੂਜੇ ਭਾਇ॥ {ਗਉ ੩, ਅਸ ੫, ੧*:੨ (231)}। ਵਿਣੁ ਖਾਧੇ ਮਰਿ ਹੋਹਿ ਗਵਾਰ॥ {ਗਉ ੧, ੨, ੩:੪ (151)}।
|
|