Mahan Kosh Encyclopedia, Gurbani Dictionaries and Punjabi/English Dictionaries.
SGGS Gurmukhi-Gurmukhi Dictionary |
Kẖāk(u). 1. ਮਿੱਟੀ, ਜਮੀਨ। 2. ਧੂੜ (ਚਰਨ)। 1. land. 2. dust. 1. ਉਦਾਹਰਨ: ਆਬ ਖਾਕੁ ਜਿਨਿ ਬੰਧਿ ਰਹਾਈ ਧੰਨੁ ਸਿਰਜਣਹਾਰੋ ॥ Raga Sireeraag 1, 28, 1:2 (P: 24). 2. ਉਦਾਹਰਨ: ਕਹਿਆ ਨ ਮਾਨਹਿ ਸਿਰਿ ਖਾਕੁ ਛਾਨਹਿ ਜਿਨ ਸੰਗਿ ਮਨੁ ਤਨੁ ਜਾਲਿਆ ॥ (ਸੁਆਹ). Raga Jaitsaree 5, Chhant 3, 3:4 (P: 705). ਉਦਾਹਰਨ: ਖਾਕੁ ਸੰਤਨ ਕੀ ਦੇਹੁ ਪਿਆਰੇ ॥ Raga Maajh 5, 14, 4:1 (P: 98). ਉਦਾਹਰਨ: ਦਾਨ ਮਹਿੰਡਾ ਤਲੀ ਖਾਕੁ ਜੇ ਮਿਲੈ ਤ ਮਸਤਕਿ ਲਾਈਐ ॥ Raga Aaasaa 1, Vaar 10:1 (P: 468).
|
Mahan Kosh Encyclopedia |
ਦੇਖੋ, ਖਾਕ. "ਖਾਕੁ ਲੋੜੇਦਾ ਤੰਨਿਖੇ". (ਵਾਰ ਮਾਰੂ ੨. ਮਃ ੫). ॥
Mahan Kosh data provided by Bhai Baljinder Singh (RaraSahib Wale);
See http://www.ik13.com
|
|