Sri Granth: Punjabi Dictionary & Encyclopedia

Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English or Gurmukhi



SGGS Gurmukhi-Gurmukhi Dictionary
ਖਾਦਾ, ਖਾ ਲਿਆ, ਖਾਣ, ਖਾ ਕੇ, ਖਾਂਦਾ/ਖਾਂਦੇ, ਭੋਗਿਆ। ਉਦਾਹਰਣ: ਜਿਨਿ ਲਾਈ ਪ੍ਰੀਤਿ ਸੋਈ ਫਿਰਿ ਖਾਇਆ॥ {ਆਸਾ ੫, ੧, ੧:੧ (370)}। ਨਿਜ ਘਰਿ ਬੈਸਿ ਰਹੇ ਭਉ ਖਾਇਆ॥ {ਮਾਰੂ ੧, ਸੋਲਾ ੩, ੬:੧ (1022)}। ਮਿਠਾ ਕਰਿ ਕੈ ਖਾਇਆ ਕਉੜਾ ਉਪਜਿਆ ਸਾਦੁ॥ {ਸਿਰੀ ੫, ੯੧, ੧:੧ (50)}।

Mahan Kosh Encyclopedia
ਖਾਦਨ (ਭਕ੍ਸ਼ਣ) ਕੀਤਾ. ਖਾਧਾ. "ਘਰਿ ਘਰਿ ਖਾਇਆ ਪਿੰਡੁ ਵਧਾਇਆ". (ਗੂਜ ਤ੍ਰਿਲੋਚਨ)। (2) ਕ੍ਸ਼ਯ (ਨਾਸ਼) ਹੋਇਆ। (3) ਮੁੱਕਿਆ. "ਸੋ ਦੀਆਂ ਨਾ ਜਾਈ ਖਾਇਆ". (ਸੋਰ ਕਬੀਰ)। (4) ਫ਼ਾ. __ ਖ਼ਾਯਾ. ਅੰਡਕੋਸ਼. ਫ਼ੋਤਾ. "ਤੇਰੇ ਪਤਿ ਕੇ ਦਸ ਖਾਏ". (ਚਰਿਤ੍ਰ ੪੩)। (5) ਆਂਡਾ. ਬੈਜਾ.
Mahan Kosh data provided by Bhai Baljinder Singh (RaraSahib Wale); See http://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits