Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 4 results found!


Type your word in English or Gurmukhi



SGGS Gurmukhi-Gurmukhi Dictionary
Kẖasmānā. ਮਾਲਕ ਦੇ ਵਾਂਗੂੰ, ਆਪਣਾ ਬਣਾ/ਸਮਝ ਕੇ ਰੱਖਿਆ ਕਰਨੀ, ਮਾਲਕ ਵਾਲਾ ਧਰਮ ਪੂਰਾ ਕਰਨਾ। owned, afforded refuge. ਉਦਾਹਰਨ: ਖੁਰਾਸਾਨ ਖਸਮਾਨਾ ਕੀਆ ਹਿੰਦੁਸਤਾਨੁ ਡਰਾਇਆ ॥ Raga Aaasaa 1, 39, 1:1 (P: 360). ਉਦਾਹਰਨ: ਸੁਨਿਬੋ ਸਖੀ ਕੰਤਿ ਹਮਾਰੋ ਕੀਅਲੋ ਖਸਮਾਨਾ ॥ Raga Aaasaa 5, 7, 1:1 (P: 372).

SGGS Gurmukhi-English Dictionary
[1. n. 2. n.] 1. (from Ara. Khasumānaha) support, protection, supervision. 2. (from Per. Khasmānā) hostility, attack
SGGS Gurmukhi-English Data provided by Harjinder Singh Gill, Santa Monica, CA, USA.

English Translation
n.m. lit. husband-hood; protection, refuge.

Mahan Kosh Encyclopedia

ਫ਼ਾ. __ ਖ਼ਸਮਾਨਹ. ਮਾਲਿਕ ਦੀ ਤਰਹਿ. ਭਾਵ- ਮਾਲਿਕੀ. ਸ੍ਵਤ੍ਵ. ਅਪਣਾਉਣ ਦਾ ਭਾਵ. ਸਿੰਧੀ. ਖਸਿਮਾਨੋ. ਰਹ਼ਮ. ਕ੍ਰਿਪਾ. "ਪ੍ਰਭੁ ਜੀਉ ਖਸਮਾਨਾ ਕਰਿ ਪਿਆਰੇ". (ਸੋਰ ਮਃ ੫) "ਕੰਤ ਹਮਾਰੋ ਕੀਅਲੋ ਖਸਮਾਨਾ". (ਆਸਾ ਮਃ ੫) "ਖੁਰਾਸਾਨ ਖਸਮਾਨਾ ਕੀਆ, ਹਿੰਦੁਸਤਾਨ ਡਰਾਇਆ". (ਆਸਾ ਮਃ ੧).


Mahan Kosh data provided by Bhai Baljinder Singh (RaraSahib Wale); See http://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits