Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English or Gurmukhi



SGGS Gurmukhi-English Dictionary
[P. n.] Forgiveness, forbearance
SGGS Gurmukhi-English Data provided by Harjinder Singh Gill, Santa Monica, CA, USA.

Mahan Kosh Encyclopedia
ਕ੍ਰਿ- ਸਹਾਰਨਾ. ਬਹਦਾਸ਼੍ਤ ਕਰਨਾ. "ਪ੍ਰਭ ਦਾਸ ਕਾ ਦੁਖੁ ਨ ਖਵਿਸਕਹਿ". (ਵਾਰ ਗੂਜ ੨. ਮਃ ੫) "ਨਿੰਦਕ ਸਾਕਤ ਖਵ ਨ ਸਕੈ". (ਬਸੰ ਅਃ ਮਃ ੪) "ਨਿਵਣੁ ਸੁ ਅਖਰੁ ਖਵਣੁ ਗੁਣੁ". (ਸ. ਫਰੀਦ) ਦੇਖੋ, ਵੇਸ. "ਖਵੇ ਨ ਵੰਞਨਿ". (ਵਾਰ ਗੂਜ ੨. ਮਃ ੫) ਸਹਾਰੇ ਨਹੀਂ ਜਾਂਦੇ. "ਏਕੁ ਬੋਲ ਭੀ ਖਵਤੋ ਨਾਹੀ". (ਆਸਾ ਮਃ ੫) ਇੱਕ ਵਾਕ ਭੀ ਸਹਾਰਿਆ ਨਹੀਂ ਜਾਂਦਾ ਸੀ। (2) ਕ੍ਸ਼ਮਾ (ਖਿਮਾ) ਕਰਨਾ. ਮੁਆਫ ਕਰਨਾ। (3) ਖਪਣਾ. ਜਜਬ ਹੋਣਾ. "ਆਵਟਣੁ ਆਪੇ ਖਵੈ ਦੁਧ ਕਉ ਖਪਣ ਨ ਦੇਇ". (ਸ੍ਰੀ ਅਃ ਮਃ ੧).
Mahan Kosh data provided by Bhai Baljinder Singh (RaraSahib Wale); See http://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits