Mahan Kosh Encyclopedia, Gurbani Dictionaries and Punjabi/English Dictionaries.
SGGS Gurmukhi-Gurmukhi Dictionary |
Kẖalā. 1. ਧੌਂਕਣੀ (ਜਿਸ ਨਾਲ ਸੁਨਿਆਰੇ ਫੂਕ ਮਾਰਕੇ ਅੱਗ ਭਖਾਂਦੇ ਹਨ)। 2. ਮੂਰਖ। 3. ਖੜਾ, ਖਲੋਤਾ। 1. bellows. 2. foolish. 3. standing. 1. ਉਦਾਹਰਨ: ਭਉ ਖਲਾ ਅਗਨਿ ਤਪ ਤਾਉ ॥ Japujee, Guru ʼnanak Dev, 38:3 (P: 8). 2. ਉਦਾਹਰਨ: ਜੋਰਾ ਦਾ ਆਖਿਆ ਪੁਰਖ ਕਮਾਵਦੇ ਸੇ ਅਪਵਿਤ ਅਮੇਧ ਖਲਾ ॥ Raga Gaurhee 4, Vaar 9ਸ, 4, 2:4 (P: 304). 3. ਉਦਾਹਰਨ: ਓਸ ਦੈ ਆਖਿਐ ਕੋਈ ਨ ਲਗੈ ਨਿਤ ਓਜਾੜੀ ਪੂਕਾਰੇ ਖਲਾ ॥ Raga Gaurhee 4, Vaar 15, Salok, 4, 1:2 (P: 308).
|
SGGS Gurmukhi-English Dictionary |
[P. v.] (from Khalonā) standing
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
ਵਿ- ਖੜਾ. ਖਲੋਤਾ. "ਸਾਜਨੁ ਸਭਕੈ ਨਿਕਟਿ ਖਲਾ". (ਰਾਮ ਛੰਤ ਮਃ ੫)। (2) ਖਲ ਦਾ ਬਹੁਵਚਨ. "ਸੇ ਅਪਵਿਤ੍ਰ ਅਮੇਧ ਖਲਾ". (ਵਾਰ ਗਉ ੧. ਮਃ ੪) ਦੇਖੋ, ਖਲ ੮। (3) ਦੇਖੋ, ਖੱਲ. ॥
Mahan Kosh data provided by Bhai Baljinder Singh (RaraSahib Wale);
See http://www.ik13.com
|
|