Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Kẖaro. 1. ਬਹੁਤ। 2. ਖੜੋਤਾ ਹੈ । 1. exceedingly. 2. is standing. ਉਦਾਹਰਨਾ: 1. ਜਿਸੁ ਖਸਮੁ ਨ ਆਵੀ ਚਿਤਿ ਸੁ ਖਰੋ ਅਹੰਕਾਰੀਆ ॥ Raga Raamkalee 5, Vaar 14:7 (P: 964). 2. ਨਾਮਾ ਕਹੈ ਭਗਤਿ ਬਸਿ ਕੇਸਵ ਅਜਹੂੰ ਬਲਿ ਕੇ ਦੁਆਰ ਖਰੋ ॥ (ਖੜਾ ਹੈ). Raga Maaroo, Naamdev, 1, 4:2 (P: 1105).
|
|