Mahan Kosh Encyclopedia, Gurbani Dictionaries and Punjabi/English Dictionaries.
| SGGS Gurmukhi-Gurmukhi Dictionary | |
ਜ਼ਿੰਦਗੀ ਦੇ ਸਫ਼ਰ ਦੀ ਪੂੰਜੀ, ਗੁਜਾਰੇ ਲਈ ਰਕਮ, ਖਰਚਾ, ਗੁਜਾਰਾ। ਵਰਤ, ਵਰਤੋਂ। ਉਦਾਹਰਣ: ਕਰਿ ਸਿਦਕੁ ਕਰਣੀ ਖਰਚੁ ਬਾਧਹੁ ਲਾਗਿ ਰਹੁ ਨਾਮੇ॥ {ਸਿਰੀ ੧, ਅਸ ੧੭, ੧*:੨ (64)}। ਕਿਛੁ ਭੀ ਖਰਚੁ ਤੁਮ੍ਯ੍ਯਾਰਾ ਸਾਰਉ॥ {ਸੂਹੀ ਕਬ, ੩, ੨:੩ (792)}। ਖਰਚੁ ਖਰਾ ਧਨੁ ਧਿਆਨੁ ਤੂ ਆਪੇ ਵਸਹਿ ਸਰੀਰਿ॥ {ਰਾਮ ੧, ਓਅੰ ੪੯:੫ (93
|
|