Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Kʰan. ਖੰਡ, ਟੁਕੜਾ। bit viz., a sacrifice. ਉਦਾਹਰਨ: ਹਉ ਤਿਸੁ ਵਿਟਹੁ ਖਨ ਖੰਨੀਐ ਮੈ ਮੇਲੇ ਹਰਿ ਪ੍ਰਭ ਪਾਸਿ ॥ (ਕੁਰਬਾਨ ਹੁੰਦਾ ਹਾਂ). Raga Maaroo 4, 4, 1:2 (P: 996).
|
SGGS Gurmukhi-English Dictionary |
bits and pieces.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਸੰ. खन्. ਧਾ. ਪਾੜਨਾ. ਖੋਦਣਾ. ਖੁਣਨਾ. ਪੁੱਟਣਾ। 2. ਨਾਮ/n. ਖੰਡ. ਟੂਕ. “ਹਉ ਤਿਸੁ ਵਿਟਹੁ ਖਨ ਖੰਨੀਐ.” (ਮਾਰੂ ਮਃ ੪) ਮੈ ਉਸ ਤੋਂ ਖੰਡ ਖੰਡ, ਭਾਵ- ਕ਼ੁਰਬਾਨ ਹੋਂਦਾ ਹਾਂ। 3. ਫ਼ਾ. ਖ਼ਨ. ਘਰ. ਖ਼ਾਨਹ ਦਾ ਸੰਖੇਪ। 4. ਮੰਜ਼ਿਲ. ਛਤਾਉ ਦਾ ਦਰਜਾ. ਇਸੇ ਤੋਂ ਪੰਜਾਬੀ ‘ਖਣ’ ਹੈ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|