Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 4 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Kẖaṯā. 1. ਭੁੱਲ, ਉਕਾਈ, ਦੋਸ਼, ਗਿਰਾਵਟ। 2. ਗਲਤ। 3. ਵਿਅਰਥ (ਭਾਵ); ਖੁੰਝਣ ਦੇਣਾ। 1. decline, fault. 2. erroneous. 3. miss.
ਉਦਾਹਰਨਾ:
1. ਖਉਫੁ ਨ ਖਤਾ ਨ ਤਰਸੁ ਜਵਾਲੁ ॥ Raga Gaurhee Ravidas 2, 1:4 (P: 345).
2. ਜੋ ਕਿਛੁ ਬੋਲੀਐ ਸਭੁ ਖਤੋ ਖਤਾ ॥ (ਭੁਲ ਹੀ ਭੁੱਲ). Raga Aaasaa 1, 9, 2:2 (P: 351).
3. ਸਬਰ ਸੰਦਾ ਬਾਣੁ ਖਾਲਕੁ ਖਤਾ ਨ ਕਰੀ ॥ (ਖੁੰਝਣ ਨਹੀਂ ਦਿੰਦਾ). Salok, Farid, 115:2 (P: 1384).

SGGS Gurmukhi-English Dictionary
[n.] (from Ara. Khatā) mistake, fault, sin
SGGS Gurmukhi-English Data provided by Harjinder Singh Gill, Santa Monica, CA, USA.

English Translation
n.f. fault, guilt, mistake, omission, failure to act or observe, default, neglect; also ਖ਼ਤਾ.

Mahan Kosh Encyclopedia

ਡਿੰਗ. ਨਾਮ/n. ਦਾੜ੍ਹੀ. ਰੀਸ਼। 2. ਅ਼. [خطہ] ਖ਼ਤ਼ਾ. ਨਾਮ/n. ਭੁੱਲ. ਚੂਕ. “ਖਾਲਿਕ! ਖਤਾ ਨ ਕਰੀ.” (ਸ. ਫਰੀਦ) ਐ ਕਰਤਾਰ! ਮੇਰਾ ਨਿਸ਼ਾਨਾ ਨਾ ਚੁੱਕੇ। 3. ਗੁਨਾਹ. ਅਪਰਾਧ. “ਅਸੰਖ ਖਤੇ ਖਿਨਿ ਬਖਸਨਹਾਰਾ.” (ਬਾਵਨ) “ਅਸੀ ਖਤੇ ਬਹੁਤ ਕਮਾਵਦੇ.” (ਸਵਾ ਮਃ ੩) 4. ਇੱਕ ਪੁਰਾਣਾ ਸ਼ਹਰ, ਜੋ ਚੀਨ ਤੁਰਕਿਸਤਾਨ ਅਤੇ ਤੂਰਾਨ ਦੇ ਮੱਧ ਹੈ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits