Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English or Gurmukhi



SGGS Gurmukhi-Gurmukhi Dictionary
Kẖat(u). 1. ਛੇ। 2. ਛੇਤ ਸ਼ਾਸਤ੍ਰ। 3. ਛੇ ਚੱਕਰ, ਯੋਗ ਅਨੁਸਾਰ ਸੁਆਸ ਛੇ ਚਕਰਾਂ ਵਿਚੋਂ ਲੰਘ ਕੇ ਦਸਵੇਂ ਦੁਆਰ ਅਪੜਦਾ ਹੈ। ਇਹ ਛੇ ਚੱਕਰ ਹਨ, ਮੂਲਾਧਾਰ, ਸ੍ਵਾਧਿਸਠਾਨ, ਮਣਿਪੁਰ ਚੱਕਰ, ਅਨਾਹਤ ਚੱਕਰ, ਵਿਸੁਧ ਚੱਕਰ, ਆਗਿਆ ਚੱਕਰ। 1. six. 2. six schools of hindu philosophy. 3. six circle of Yogic way of meditation. 1. ਉਦਾਹਰਨ: ਤੇਰੇ ਅਨੇਕ ਤੇਰੇ ਅਨੇਕ ਪੜਹਿ ਬਹੁ ਸਿਮ੍ਰਿਤਿ ਸਾਸਤ ਜੀ ਕਰਿ ਕਿਰਿਆ ਖਟੁ ਕਰਮ ਕਰੰਤਾ ॥ Raga Aaasaa 4, So-Purakh, 1, 4:4 (P: 11). 2. ਉਦਾਹਰਨ: ਬਹੁ ਗੁਨਿ ਧੁਨਿ ਮੁਨਿ ਜਨ ਖਟੁ ਬੇਤੇ ਅਵਰੁ ਨ ਕਿਛੁ ਲਾਈਕੀ ਰੇ ॥ (ਛੇ ਸ਼ਾਸ਼ਤਰਾਂ ਦੇ ਗਿਆਤਾ). Raga Aaasaa 5, 133, 1:1 (P: 404). ਉਦਾਹਰਨ: ਖਟੁ ਭੀ ਏਕਾ ਬਾਤ ਵਖਾਨਹਿ ॥ Raga Raamkalee 5, 12, 1:2 (P: 886). 3. ਉਦਾਹਰਨ: ਖਟੁ ਮਟੁ ਦੇਹੀ ਮਨੁ ਬੈਰਾਗੀ ॥ (ਛੇ ਚੱਕਰਾਂ ਵਾਲੀ ਦੇਹੀ ਰੂਪੀ ਮਠ ਹੈ). Raga Raamkalee 1, Asatpadee 3, 1:1 (P: 903).

Mahan Kosh Encyclopedia

ਦੇਖੋ, ਖਟ.


Mahan Kosh data provided by Bhai Baljinder Singh (RaraSahib Wale); See http://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits