Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Kaᴺno. ਕੋਲੋਂ, ਤੋਂ। from. ਉਦਾਹਰਨ: ਜੇ ਜਾਗੰਨ੍ਹ੍ਹਿ ਲਹੰਨਿ ਸੇ ਸਾਈ ਕੰਨੋ ਦਾਤਿ ॥ Salok, Farid, 112:2 (P: 1384).
|
Mahan Kosh Encyclopedia |
ਕ੍ਰਿ.ਵਿ. ਪਾਸੋਂ. ਕੋਲੋਂ. “ਲਹੰਨਿ ਸੇ ਸਾਈਂ ਕੰਨੋ ਦਾਤਿ.” (ਸ. ਫਰੀਦ) 2. ਕੰਨ ਤੋਂ. ਕਾਨ ਸੇ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|