Mahan Kosh Encyclopedia, Gurbani Dictionaries and Punjabi/English Dictionaries.
SGGS Gurmukhi-Gurmukhi Dictionary |
Karẖāsaṇ(u). ਕੁਸ਼ਾ (ਇਕ ਪ੍ਰਕਾਰ ਦਾ ਘਾਹ) ਦਾ ਆਸਨ (ਸ਼ਬਦਾਰਥ/ਮਹਾਨਕੋਸ਼), ਕੜਾ ਜੋ ਨਾਂਗੇ ਸਾਧੂ ਲੰਗੋਟੀ ਨਾਲ ਬੰਨਦੇ ਹਨ (ਕੋਸ਼) ਕਟ (ਫੂਹੜੀ) ਦਾ ਆਸਨ (ਦਰਪਣ)। grass mating. ਉਦਾਹਰਨ: ਕਾਂਇਆ ਕੜਾਸਣੁ ਮਨੁ ਜਾਗੋਟੀ ॥ Raga Raamkalee, Guru ʼnanak Dev, Sidh-Gosat, 11:2 (P: 939).
|
SGGS Gurmukhi-English Dictionary |
[Desi n.] The seat of mat made of kushā grass
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
ਮਰਾ. ਕਡਾਸਨ. {ਸੰਗ੍ਯਾ}. ਮ੍ਰਿਗਚਰਮ ਦਾ ਆਸਨ। (2) ਸੰ. ਕਟਾਸਨ. ਕੁਸ਼ਾ ਦਾ ਆਸਨ. "ਕਾਇਆ ਕੜਾਸਣੁ ਮਨੁ ਜਾਗੋਟੀ". (ਸਿਧਗੋਸਟਿ) ਦੇਖੋ, ਜਾਗੋਟੀ. ॥
Mahan Kosh data provided by Bhai Baljinder Singh (RaraSahib Wale);
See http://www.ik13.com
|
|