Mahan Kosh Encyclopedia, Gurbani Dictionaries and Punjabi/English Dictionaries.
SGGS Gurmukhi-Gurmukhi Dictionary |
Korẖī. ਕ੍ਰੋੜਾਂ ਨਰਕਾਂ। horrible hell. ਉਦਾਹਰਨ: ਨਾਨਕ ਕੋੜੀ ਨਰਕ ਬਰਾਬਰੇ ਉਜੜੁ ਸੋਈ ਥਾਉ ॥ (ਕ੍ਰੋੜਾਂ ਨਰਕਾਂ ਦੇ ਬਰਾਬਰ ਹੈ). Raga Jaitsaree 5, Vaar 9ਸ, 5, 2:2 (P: 707).
|
English Translation |
n.f. a unit of counting, score; adj twenty.
|
Mahan Kosh Encyclopedia |
{ਸੰਗ੍ਯਾ}. ਵੀਹ ਦਾ ਸਮੁਦਾਯ. ਬੀਸੀ। (2) ਕ੍ਰੋੜਹਾ. ਭਾਵ- ਅਨੰਤ. "ਨਾਨਕ ਕੋੜੀ ਨਰਕ ਬਰਾਬਰੇ ਉਜੜੁ ਸੋਈ ਥਾਉ". (ਵਾਰ ਜੈਤ). ॥
Mahan Kosh data provided by Bhai Baljinder Singh (RaraSahib Wale);
See http://www.ik13.com
|
|