Mahan Kosh Encyclopedia, Gurbani Dictionaries and Punjabi/English Dictionaries.
SGGS Gurmukhi-Gurmukhi Dictionary |
Korī. 1. ਜੁਲਾਹਾ। 2. ਅਣਭਿਜ, ਨਵੀਂ, ਜੇ ਅਜੇ ਵਰਤੀ ਨ ਗਈ ਹੋਵੇ। 1. weaver. 2. brand new, fresh. 1. ਉਦਾਹਰਨ: ਕੋਰੀ ਕੋ ਕਾਹੂ ਮਰਮੁ ਨ ਜਾਨਾਂ ॥ Raga Aaasaa, Kabir, 36, 1:1 (P: 484). 2. ਉਦਾਹਰਨ: ਨਿਤ ਉਠਿ ਕੋਰੀ ਗਾਗਰਿ ਆਨੈ ॥ Raga Bilaaval, Kabir, 4, 1:1 (P: 856).
|
English Translation |
adj.f. unsocial, unfriendly.
|
Mahan Kosh Encyclopedia |
ਕੋਰਾ ਦਾ ਇਸਤ੍ਰੀਲਿੰਗ. "ਨਿਤ ਉਠਿ ਕੋਰੀ ਗਾਗਰ ਆਨੈ". (ਬਿਲਾ ਕਬੀਰ)। (2) {ਸੰਗ੍ਯਾ}. ਹਿੰਦੂ ਜੁਲਾਹਾ. "ਕੋਰੀ ਕੋ ਕਾਹੂ ਮਰਮੁ ਨ ਜਾਨਾ". (ਆਸਾ ਕਬੀਰ)। (3) ਦੇਖੋ, ਕੋਲੀ ੪। (4) ਫ਼ਾ. __ਅੰਧਾਪਨ. ਕੋਰ (ਅੰਨ੍ਹਾ) ਹੋਣ ਦਾ ਭਾਵ. ॥
Mahan Kosh data provided by Bhai Baljinder Singh (RaraSahib Wale);
See http://www.ik13.com
|
|