Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Kor(i). ਕ੍ਰੋੜ। one hundred thousand. ਉਦਾਹਰਨ: ਸਿਧ ਸਾਧਿਕ ਤੇਤੀਸ ਕੋਰਿ ਤਿਰੁ ਕੀਮ ਨ ਪਰੀਐ ॥ Saw-yay, Guru Arjan Dev, 8:2 (P: 1386).
|
Mahan Kosh Encyclopedia |
ਨਾਮ/n. ਕੋਟਿ. “ਸਿਧ ਸਾਧਕ ਤੇਤੀਸ ਕੋਰਿ.” (ਸਵੈਯੇ ਸ੍ਰੀ ਮੁਖਵਾਕ ਮਃ ੫) ਦੇਖੋ- ਤੇਤੀਸ ਕੋਟਿ। 2. ਕ੍ਰੋੜ. ਸੌ ਲੱਖ। 3. ਭਾਵ- ਬੇਸ਼ੁਮਾਰ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|