Mahan Kosh Encyclopedia, Gurbani Dictionaries and Punjabi/English Dictionaries.
| SGGS Gurmukhi/Hindi to Punjabi-English/Hindi Dictionary |
Kælee. ਕਪਿਲ ਗਊ, ਕਾਲੇ ਥਨਾਂ ਵਾਲੀ ਗਊ। Kapil cow, cow with black teats. ਉਦਾਹਰਨ: ਬ੍ਰਹਮਣ ਕੈਲੀ ਘਾਤੁ ਕੰਞਕਾ ਅਣਚਾਰੀ ਕਾ ਧਾਨੁ ॥ Salok 3, 4:1 (P: 1413).
|
| SGGS Gurmukhi-English Dictionary |
Kapil cow, cow with black teats.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
| Mahan Kosh Encyclopedia | |
ਸੰ. ਕਪਿਲਾ. ਕਾਲੇ ਥਣਾਂ ਵਾਲੀ ਗਊ. ਸਿਮ੍ਰਿਤੀਆਂ ਵਿੱਚ ਉੱਤਮ ਕਪਿਲਾ ਉਹ ਲਿਖੀ ਹੈ, ਜਿਸ ਦੇ ਰੋਮ ਭੂਰੇ ਅਤੇ ਥਣ ਕਾਲੇ ਹੋਣ. “ਬ੍ਰਹਮਣ ਕੈਲੀ ਘਾਤੁ ਕੰਞਕਾ ਅਣਚਾਰੀ ਕਾ ਧਾਨੁ, ਪਾਹਿ ਏਤੇ ਜਾਹਿ ਵੀਸਰਿ ਨਾਨਕਾ ਇਕੁ ਨਾਮੁ.” (ਸਵਾ ਮਃ ੩) ਬ੍ਰਹਮਗ੍ਯਾਨੀ ਅਤੇ ਗਊ ਦਾ ਵਧ, ਕੰਨ੍ਯਾ ਅਤੇ ਬਦਮਾਸ਼ ਦਾ ਧਾਨ (ਲੈਣਾ ਅਤੇ ਖਾਣਾ), ਇਹ ਪਾਪ ਪੈਂਦੇ ਹਨ ਉਸ ਉੱਤੇ, ਜਿਸ ਨੂੰ ਕਰਤਾਰ ਦਾ ਨਾਉਂ ਵਿਸਰਦਾ ਹੈ. ਭਾਵ- ਨਾਮ ਦਾ ਭੁਲਾਉਣਾ ਮਹਾ ਪਾਪ ਹੈ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|