Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English or Gurmukhi



SGGS Gurmukhi-Gurmukhi Dictionary
Kes(u). ਇਕ ਦਾਨਵ ਜੋ 'ਕੰਸ' ਦੀ ਆਗਿਆ ਨਾਲ ਘੋੜੇ ਦੇ ਰੂਪ ਧਾਰ ਕ੍ਰਿਸ਼ਨ ਜੀ ਨੂੰ ਮਾਰਨ ਆਇਆ ਅਤੇ ਕ੍ਰਿਸ਼ਨ ਜੀ ਨੇ ਇਸ ਦੇ ਮੂੰਹ ਵਿਚ ਆਪਣੀ ਬਾਂਹ ਪਾ ਕੇ ਇਸ ਦੇ ਪ੍ਰਾਨ ਕੱਢੇ। one of the demons who with the commands of Kans came to kill Sri Krishan Ji but Krishan Ji killed him with by biting him arm. ਉਦਾਹਰਨ: ਕੰਸੁ ਕੇਸੁ ਚਾਂਡੂਰੁ ਨ ਹੋਈ ॥ Raga Gaurhee 1, Asatpadee 9, 11:1 (P: 225).

SGGS Gurmukhi-English Dictionary
[Var.] From Kesa
SGGS Gurmukhi-English Data provided by Harjinder Singh Gill, Santa Monica, CA, USA.

Mahan Kosh Encyclopedia

ਦੇਖੋ, ਕੇਸੀ ੨. "ਕੰਸ ਕੇਸੁ ਮਰਾਹਾ". (ਸੋਰ ਮਃ ੪) "ਕੰਸ ਕੇਸੁ ਚਾਂਡੂਰੁ ਨ ਕੋਈ". (ਗਉ ਅਃ ਮਃ ੧).


Mahan Kosh data provided by Bhai Baljinder Singh (RaraSahib Wale); See http://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits