Mahan Kosh Encyclopedia, Gurbani Dictionaries and Punjabi/English Dictionaries.
| SGGS Gurmukhi-Gurmukhi Dictionary | |
ਸਿਰ ਦੇ ਵਾਲ, ਕੇਸਾਂ ਤੋਂ, ਸਿਰ ਦੇ ਵਾਲਾਂ ਦੀ/ਦਾ/ਨਾਲ। ਉਦਾਹਰਣ: ਗੁਰ ਕੇ ਚਰਨ ਕੇਸ ਸੰਗਿ ਝਾਰੇ॥ {ਆਸਾ ੫, ੬੭, ੧:੨ (387)}।
|
| SGGS Gurmukhi-English Dictionary |
P. n. (from Sk. Kesha) hair
SGGS Gurmukhi-English Data provided by
Harjinder Singh Gill, Santa Monica, CA, USA.
|
| English Translation | |
Case, hair.
|
| Mahan Kosh Encyclopedia |
ਸੰ. ਕੇਸ਼. {ਸੰਗ੍ਯਾ}. ਸਿਰ ਦੇ ਰੋਮ. "ਕੇਸ ਸੰਗਿ ਦਾਸ ਪਗ ਝਾਰਉ". (ਗੂਜ ਮਃ ੫) ਕੇਸ, ਅਮ੍ਰਿਤਧਾਰੀ ਸਿੰਘਾਂ ਦਾ ਪਹਿਲਾ ਕਕਾਰ (ਕੱਕਾ) ਹੈ. ਦੇਖੋ, ਮੁੰਡਨ। (2) ਕ (ਜਲ) ਦਾ ਈਸ਼. ਵਰੁਣ. ਜਲਪਤਿ। (3) ਫ਼ਾ. __ ਕੇਸ਼. ਤ਼ਰੀਕ਼ਾ. ਰਿਵਾਜ. ਦਸ੍ਤੂਰ। (4) ਆਦਤ. ਸੁਭਾਉ। (5) ਧਰਮ. ਮਜਹਬ। (6) ਖ਼ਲੀਜ ਫ਼ਾਰਸ ਵਿੱਚ ਇੱਕ ਟਾਪੂ.
Mahan Kosh data provided by Bhai Baljinder Singh (RaraSahib Wale);
See http://www.ik13.com
|
|