Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Kerī. ਦੀ, ਦੀਆਂ। of. ਉਦਾਹਰਨ: ਕਲਰ ਕੇਰੀ ਕੰਧ ਜਿਉ ਅਹਿਨਿਸਿ ਕਿਰਿ ਢਹਿ ਪਾਇ ॥ Raga Sireeraag 1, 13, 1:2 (P: 18). ਕੀਚਹਿ ਰਸ ਭੋਗ ਖੁਸੀਆ ਮਨ ਕੇਰੀ ॥ (ਦੀਆਂ). Raga Bilaaval 1, Asatpadee 2, 2:1 (P: 832).
|
SGGS Gurmukhi-English Dictionary |
[Var.] From Kerā
SGGS Gurmukhi-English Data provided by
Harjinder Singh Gill, Santa Monica, CA, USA.
|
English Translation |
n.f. thin grain, weed seed etc. coal dust that falls through a sieve.
|
Mahan Kosh Encyclopedia |
ਨਾਮ/n. ਕੱਚੀ ਅੰਬੀ. ਅੰਬਿਯਾ। 2. ਕੇਰਾ ਦਾ ਇਸ੍ਤ੍ਰੀਲਿੰਗ. ਦੀ. ਕੀ. “ਕਲਰ ਕੇਰੀ ਕੰਧ ਜਿਉ.” (ਸ੍ਰੀ ਮਃ ੧)। 3. ਆਵੇ ਅਥਵਾ ਭੱਠੇ ਦੀ ਤੱਤੀ ਸੁਆਹ (ਭਸਮ). “ਕੇਰੀ ਮੱਧ ਧਸਕ ਸੋ ਗਯੋ.” (ਗੁਵਿ ੬). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|