Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 4 results found!


Type your word in English or Gurmukhi



SGGS Gurmukhi-Gurmukhi Dictionary
ਦਾ, ਕਾ। ਕਿਹੜਾ, ਕਿਸ ਦਾ?। ਉਦਾਹਰਣ: ਅਲਹੁ ਏਕੁ ਮਸੀਤਿ ਬਸਤੁ ਹੈ ਅਵਰੁ ਮੁਲਖੁ ਕਿਸੁ ਕੇਰਾ॥ {ਪ੍ਰਭਾ ਕਬ, ੨, ੧:੧ (1349)}। ਨਾ ਕੋ ਮੇਰਾ ਹਉ ਕਿਸੁ ਕੇਰਾ॥ {ਮਾਝ ੧, ਅਸ ੧, ੨:੧ (109)}।

SGGS Gurmukhi-English Dictionary
[P. prep.] Of
SGGS Gurmukhi-English Data provided by Harjinder Singh Gill, Santa Monica, CA, USA.

English Translation
{n.m.} seed sown in lines manually; natural falling of fruit from tree.

Mahan Kosh Encyclopedia
{ਸੰਗ੍ਯਾ}. ਕੇਰਣ (ਕੀਰ੍‍ਣ- ਵਿਖੇਰਣ) ਦਾ ਕਰਮ। (2) ਕੇਲਾ. ਕਦਲੀ। (3) ਵ੍ਯ ਸੰਬੰਧ ਬੋਧਕ ਅਵ੍ਯਯ. ਕਾ. ਦਾ. "ਧੰਨੁ ਧੰਨੁ ਗੁਰੂ ਨਾਨਕ ਜਨ ਕੇਰਾ". (ਗਉ ਮਃ ੪) "ਕਤ ਕੀ ਮਾਈ ਬਾਪੁ ਕਤ ਕੇਰਾ". (ਗਉ ਮਃ ੧).
Mahan Kosh data provided by Bhai Baljinder Singh (RaraSahib Wale); See http://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits