Mahan Kosh Encyclopedia, Gurbani Dictionaries and Punjabi/English Dictionaries.
| SGGS Gurmukhi-Gurmukhi Dictionary | |
ਬਹੁਤ, ਕਈ ਜੀਵ, ਬੇਅੰਤ (ਲੋਕਾਈ/ਸ੍ਰਿਸ਼ਟੀ)। ਕਿਤਨੀ, ਕਿੰਨੀ, ਕਿੰਨੀਆਂ, ਕਿੰਨੇ ਸਾਰੇ?। ਉਦਾਹਰਣ: ਕਬੀਰ ਹਜ ਕਾਬੈ ਹੋਇ ਹੋਇ ਗਇਆ ਕੇਤੀ ਬਾਰ ਕਬੀਰ॥ {ਸਲੋ ਕਬ, ੧੯੮:੧ (1375)}। ਕੇਤੀ ਦਾਤਿ ਜਾਣੈ ਕੌਣੁ ਕੂਤੁ॥ {ਜਪੁ ੧, ੧੬:੧੯ (3)}। ਕੇਤੀ ਨਾਰਿ ਵਰੁ ਏਕੁ ਸਮਾਲਿ॥ {ਰਾਮ ੧, ਓਅੰ ੨੧:੬ (932)}। ਧਰਤੀ ਉਪਰਿ ਕੋਟ
|
| Mahan Kosh Encyclopedia |
ਸੰ. ਕਤਿ- ਕਿਯਤ. ਵਿ- ਕਿਤਨਾ. ਕਿਤਨੀ. ਕਿਸ ਕ਼ਦਰ. "ਆਖਉ ਕੇਤੜਾ". (ਸੂਹੀ ਅਃ ਮਃ ੧) "ਜਲ ਮਹਿ ਕੇਤਾ ਰਾਖੀਐ ਅਭਅੰਤਰਿ ਸੂਕਾ". (ਆਸਾ ਅਃ ਮਃ ੧) "ਕੇਤੀ ਦਾਤਿ ਜਾਣੈ ਕੌਣੁ ਕੂਤੁ". (ਜਪੁ).
Mahan Kosh data provided by Bhai Baljinder Singh (RaraSahib Wale);
See http://www.ik13.com
|
|