Mahan Kosh Encyclopedia, Gurbani Dictionaries and Punjabi/English Dictionaries.
SGGS Gurmukhi-Gurmukhi Dictionary |
Ke-ī. ਥੋੜੇ, ਵਿਰਲੇ। a few, rare. ਉਦਾਹਰਨ: ਹਊ ਢੂਢੇਦੀ ਜਗੁ ਸਬਾਇਆ ਜਨ ਨਾਨਕ ਵਿਰਲੇ ਕੇਈ ॥ Raga Goojree 5, Vaar 9ਸ, 5, 2:2 (P: 520).
|
Mahan Kosh Encyclopedia |
ਸਰਵ- ਕੋਈ. "ਆਖਹਿ ਸਿ ਭਿ ਕੇਈ ਕੇਇ". (ਜਪੁ) "ਕੇਈ ਲਾਹਾ ਲੈਚਲੇ". (ਵਾਰ ਸਾਰ ਮਃ ੨)। (2) ਕੇਈਕੇਇ. ਵਿਰਲੇ. ॥
Mahan Kosh data provided by Bhai Baljinder Singh (RaraSahib Wale);
See http://www.ik13.com
|
|