Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Kūr(i). ਝੂਠ, ਅਸਤਿ। falsehood.
ਉਦਾਹਰਨ:
ਜੇ ਲੋੜਹਿ ਵਰੁ ਕਾਮਣੀ ਨਹ ਮਿਲੀਐ ਪਿਰ ਕੂਰਿ ॥ (ਝੂਠ ਅਥਵਾ ਝੂਠੇ ਸਾਧਨਾਂ ਦੁਆਰਾ). Raga Sireeraag 1, 9, 1:2 (P: 17).
ਅੰਤਰਿ ਮਮਤਾ ਕੂਰਿ ਕੂੜੁ ਵਿਹਾਝੇ ਕੂੜਿ ਲਈ ਬਲ ਰਾਮ ਜੀਉ ॥ (ਝੂਠ ਕਾਰਨ). Raga Soohee 4, Chhant 1, 3:2 (P: 773).

Mahan Kosh Encyclopedia

ਕੂਰ ਸੇ. ਝੂਠ ਨਾਲ. ਅਸਤ੍ਯ ਕਰਕੇ. “ਨਹਿ ਮਿਲੀਐ ਪਿਰ ਕੂਰਿ.” (ਸ੍ਰੀ ਮਃ ੧) 2. ਨਾਮ/n. ਕੂਰਤਾ. ਅਸਤ੍ਯਤਾ. ਝੂਠਪਨ. “ਅੰਤਰਿ ਹਉਮੈ ਕੂਰਿ.” (ਸ੍ਰੀ ਮਃ ੫) 3. ਦੇਖੋ- ਕੂਰੀ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits