Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 4 results found!


Type your word in English or Gurmukhi



SGGS Gurmukhi-Gurmukhi Dictionary
Kū. ਨੂੰ, ਲਈ, ਵਾਸਤੇ। for, to. ਉਦਾਹਰਨ: ਪ੍ਰੇਮ ਪਟੋਲਾ ਤੈਂ ਸਹਿ ਦਿਤਾ ਢਕਣ ਕੂ ਪਤਿ ਮੇਰੀ ॥ Raga Goojree 5, Vaar 8ਸ, 5, 1:1 (P: 520). ਉਦਾਹਰਨ: ਸੇਜ ਵਿਛਾਈ ਕੰਤ ਕੂ ਕੀਆ ਹਭੁ ਸੀਗਾਰੁ ॥ (ਵਾਸਤੇ). Raga Maaroo 5, Vaar 3, Salok, 5, 3:1 (P: 1095).

SGGS Gurmukhi-English Dictionary
[P. prep.] To
SGGS Gurmukhi-English Data provided by Harjinder Singh Gill, Santa Monica, CA, USA.

English Translation
v. imperative form of ਕੂਣਾ speak.

Mahan Kosh Encyclopedia

ਲਹਿੰਦੀ ਬੋਲੀ ਵਿੱਚ ਕਰਮ ਅਤੇ ਸੰਪ੍ਰਦਾਨ ਦਾ ਵਿਭਕ੍ਤਿ ਪ੍ਰਤ੍ਯਾਯ. ਕੋ. ਨੂੰ. ਦਾ. ਦੀ. ਪ੍ਰਤਿ. ਤਾਂਈ. "ਪਸਣ ਕੂ ਸਚਾ ਧਣੀ". (ਵਾਰ ਮਾਰੂ ੨. ਮਃ ੫) "ਤਿਨਾ ਕੂੰ ਮਿਲਿਓਹ". (ਸ੍ਰੀ ਛੰਤ ਮਃ ੫) "ਜਿੰਦੂ ਕੂੰ ਸਮਝਾਇ". (ਸ. ਫਰੀਦ)। (2) ਫ਼ਾ. __ {ਸੰਗ੍ਯਾ}. ਗਲੀ. ਕੂਚਾ.


Mahan Kosh data provided by Bhai Baljinder Singh (RaraSahib Wale); See http://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits