Mahan Kosh Encyclopedia, Gurbani Dictionaries and Punjabi/English Dictionaries.
| SGGS Gurmukhi/Hindi to Punjabi-English/Hindi Dictionary |
Kuᴺṫal. ਦੀਪਕ ਰਾਗ ਦੇ ਅੱਠ ਪੁਤਰਾਂ ਵਿਚੋਂ ਇਕ ਬਾਕੀ ਸਤ ਹਨ: ਕਾਲੰਕਾ, ਰਾਮਾ, ਕਮਲ ਕੁਸਮ, ਚੰਪਕ, ਗਉਰਾ ਕਾਨਰਾ, ਕਲੵਾਨਾ। one of the eight off shoots of Rag Deepak. ਉਦਾਹਰਨ: ਕਾਲਕਾ ਕੁੰਤਲ ਅਉ ਰਾਮਾ ॥ Raagmaalaa 1:37 (P: 1430).
|
| SGGS Gurmukhi-English Dictionary |
one of the eight off shoots of Raga Deepak.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
| Mahan Kosh Encyclopedia | |
ਸੰ. ਨਾਮ/n. ਕੁੰਤ (ਬਰਛੀ) ਜੇਹੀ ਨੋਕ ਵਾਲਾ, ਕੇਸ਼. “ਕੁੰਤਲ ਲਲਿਤ ਅਲਕ ਅਹਿਛੌਨੰ.” (ਨਾਪ੍ਰ) 2. ਜੌਂ, ਜੋ ਤਿੱਖੀਆਂ ਨੋਕਾਂ ਵਾਲੇ ਹੁੰਦੇ ਹਨ। 3. ਹਲ, ਜਿਸ ਦਾ ਫਾਲਾ ਬਰਛੀ ਜੇਹਾ ਤਿੱਖਾ ਹੁੰਦਾ ਹੈ। 4. ਮੁਰਗਾ, ਤਿੱਖੇ ਨੌਹਾਂ ਵਾਲਾ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|