Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English or Gurmukhi



SGGS Gurmukhi-Gurmukhi Dictionary
Kusal. ਸੁੱਖ, ਅਨੰਦ, ਮੰਗਲ, ਖੈਰੀਅਤ। pleasure, happiness. ਉਦਾਹਰਨ: ਪ੍ਰਭ ਸਿਮਰਤ ਕੁਸਲ ਸਭਿ ਪਾਏ ॥ Raga Gaurhee 5, 96, 1:1 (P: 184). ਉਦਾਹਰਨ: ਮੀਤ ਕੇ ਕਰਤਬ ਕੁਸਲ ਸਮਾਨਾ ॥ (ਸੁੱਖ ਸਮਾਨ ਹਨ). Raga Gaurhee 5, 109, 1:2, (P: 187). ਉਦਾਹਰਨ: ਖੇਮ ਭਇਆ ਕੁਸਲ ਘਰਿ ਆਏ ॥ (ਅਨੰਦ). Raga Gaurhee 5, 110, 1:1 (P: 201). ਉਦਾਹਰਨ: ਕਰਮ ਕਾਂਡ ਅਹੰਕਾਰ ਨ ਕਾਜੈ ਕੁਸਲ ਸੇਤੀ ਘਰਿ ਜਾਹਿ ਪੰਡਿਤ ॥ (ਖੈਰੀਅਤ/ਅਨੰਦ ਨਾਲ). Raga Raamkalee 5, 28, 1:2 (P: 891).

SGGS Gurmukhi-English Dictionary
[n.] (from Sk. Kushala) happy, cheerful, glad
SGGS Gurmukhi-English Data provided by Harjinder Singh Gill, Santa Monica, CA, USA.

Mahan Kosh Encyclopedia

ਸੰ. ਕੁਸ਼ਲ. {ਸੰਗ੍ਯਾ}. ਕਲ੍ਯਾਣ. ਮੰਗਲ. "ਇਨ ਬਿਧਿ ਕੁਸਲ ਹੋਤ ਮੇਰੇ ਭਾਈ!" (ਗਉ ਮਃ ੫) "ਮੀਤ ਕੇ ਕਰਤਬ ਕੁਸਲ ਸਮਾਨਾ". (ਗਉ ਮਃ ੫)। (2) ਆਸ਼ੀਰਵਾਦ. "ਕੁਸਲ ਕੁਸਲ ਕਰਤੇ ਜਗ ਬਿਨਸੈ". (ਗਉ ਕਬੀਰ)। (3) ਵਿ- ਦਾਨਾ. ਚਤੁਰ। (4) ਪੰਡਿਤ.


Mahan Kosh data provided by Bhai Baljinder Singh (RaraSahib Wale); See http://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits