Mahan Kosh Encyclopedia, Gurbani Dictionaries and Punjabi/English Dictionaries.
| SGGS Gurmukhi/Hindi to Punjabi-English/Hindi Dictionary |
Kusam. 1. ਫੁਲ, ਸਫੈਦ ਰੰਗ ਦਾ ਕਮਲ ਦਾ ਫੁੱਲ। 2. ਕਸੁੰਭੜਾ। 1. flower, lotus flower. 2. saf flower. ਉਦਾਹਰਨਾ: 1. ਪੁੰਡਰ ਕੇਸ ਕੁਸਮ ਤੇ ਧਉਲੇ ਸਪਤ ਪਾਤਾਲ ਕੀ ਬਾਣੀ ॥ Raga Sireeraag, Bennee, 1, 4:1 (P: 93). ਜਿਉ ਉਦਿਆਨ ਕੁਸਮ ਪਰਫੁਲਿਤ ਕਿਨਹਿ ਨ ਘ੍ਰਾਉ ਲਇਓ ॥ (ਫੁੱਲ). Raga Gaurhee, Kabir, 59, 2:1 (P: 336). ਉਦਾਹਰਨ: ਅਰੁ ਜੇ ਤਹਾ ਕੁਸਮ ਰਸੁ ਪਾਵਾ ॥ (ਆਤਮਾ ਰੂਪੀ ਫੁਲ). Raga Gaurhee ਕਬੁ, Baavan Akhree, 7:3 (P: 340). 2. ਰਾਚਿ ਰਹੇ ਬਨਿਤਾ ਬਿਨੋਦ ਕੁਸਮ ਰੰਗ ਬਿਖ ਸੋਰ ॥ Raga Gaurhee 5, Baavan Akhree, 9ਸ:1 (P: 251). ਕੁਸਮ ਰੰਗ ਸੰਗ ਰਸਿ ਰਚਿਆ ਬਿਖਿਆ ਏਕ ਉਪਾਇਓ ॥ Raga Devgandhaaree 5, 15, 1:1 (P: 531).
|
| Punjabi Translation | |
n.m. flowr, bloom, blossom.
|
| SGGS Gurmukhi-English Dictionary |
1. flower, lotus flower. 2. safflower.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
| English Translation | |
n.m. flowr, bloom, blossom.
|
|