Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English or Gurmukhi



SGGS Gurmukhi-Gurmukhi Dictionary
Kulėh. 1. ਟੋਪੀ। 2. ਖਾਨਦਾਨ, ਵੰਸ਼। 1. cap, hat. 2. generation, lineage. 1. ਉਦਾਹਰਨ: ਜਾ ਕੈ ਸਿਮਰਨਿ ਕੁਲਹ ਉਧਰ ॥ Raga Maalee Ga-orhaa 5, 2, 1:4 (P: 986). 2. ਉਦਾਹਰਨ: ਤਾਜ ਕੁਲਹ ਸਿਰਿ ਛਤ੍ਰ ਬਨਾਵਉ ॥ Raga Gaurhee 1, Asatpadee 10, 6:2 (P: 225).

Mahan Kosh Encyclopedia

ਕੁਲ ਦਾ ਬਹੁਵਚਨ. ਕੁਲਾਨਿ. ਦੇਖੋ, ਕੁਲ। (2) ਫ਼ਾ. __ ਕੁਲਾਹ. {ਸੰਗ੍ਯਾ}. ਟੋਪੀ. "ਕੁਲਹਾਂ ਦੇਦੇ ਬਾਵਲੇ ਲੈਂਦੇ ਵਡੇ ਨਿਲਜ". (ਵਾਰ ਮਲਾ ਮਃ ੧) "ਤਾਜ ਕੁਲਹ ਸਿਰਿ ਛਤ੍ਰ ਬਨਾਵਉ". (ਗਉ ਅਃ ਮਃ ੧)। (3) ਮੁਕੁਟ.


Mahan Kosh data provided by Bhai Baljinder Singh (RaraSahib Wale); See http://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits