Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Kuḏ-i-ā. ਨਿਰਦੈਤਾ, ਦਇਆ ਹੀਨਤਾ। heartlessness.
ਉਦਾਹਰਨ:
ਕੁਬੁਧਿ ਡੂਮਣੀ ਕੁਦਇਆ ਕਸਾਇਣਿ ਪਰ ਨਿੰਦਾ ਘਟ ਚੂਹੜੀ ਮੂਠੀ ਕ੍ਰੋਧਿ ਚੰਡਾਲਿ ॥ Raga Sireeraag 4, Vaar 20ਸ, 1, 1:1 (P: 91).

SGGS Gurmukhi-English Dictionary
[P. n.] Mercilessness
SGGS Gurmukhi-English Data provided by Harjinder Singh Gill, Santa Monica, CA, USA.

Mahan Kosh Encyclopedia

ਨਿੰਦਿਤ ਦਯਾ (ਦਇਆ). ਉਹ ਦਇਆ, ਜੋ ਹਾਨੀਕਾਰਕ ਹੋਵੇ. ਮੱਛਰ, ਸੱਪ, ਚੂਹਾ, ਹਲਕਾਇਆ ਕੁੱਤਾ, ਡਾਕੂ, ਚੋਰ, ਵਿਭਚਾਰੀ ਆਦਿ ਪੁਰ ਦਇਆ ਕਰਕੇ ਸੰਸਾਰ ਨੂੰ ਮੁਸੀਬਤ ਵਿੱਚ ਪਾਉਣ ਦਾ ਕਰਮ। 2. ਬੇਰਹਮੀ. “ਕੁਦਇਆ ਕਸਾਇਣਿ.” (ਮਃ ੧ ਵਾਰ ਸ੍ਰੀ).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits